thumbnail

By

Published : Oct 29, 2020, 10:27 PM IST

ETV Bharat / Videos

ਪਠਾਨਕੋਟ: ਟੈਲੀਕਾਮ ਦੀ ਦੁਕਾਨ ਵਿੱਚ ਲਗੀ ਅਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਪਠਾਨਕੋਟ: ਸ਼ਹਿਰ ਦੇ ਡਲਹੌਜੀ ਰੋਡ 'ਤੇ ਸਥਿਤ ਇੱਕ ਟੈਲੀਕਾਮ ਦੀ ਦੁਕਾਨ ਵਿੱਚ ਅਚਾਨਕ ਅਗ ਲਗ ਗਈ। ਜਾਣਕਾਰੀ ਮਿਲਣ ਉਪਰੰਤ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅਗ ਨਾਲ ਕਰੀਬ 30 ਤੋਂ 35 ਲਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.