ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਜਲੰਧਰ ਦੇ 60 ਯਾਤਰੀ - ਸ੍ਰੀ ਹਜ਼ੂਰ ਸਾਹਿਬ ਵਿੱਚ ਫਸੀ ਸੰਗਤ
🎬 Watch Now: Feature Video
ਜਲੰਧਰ : ਸ੍ਰੀ ਹਜ਼ੂਰ ਸਾਹਿਬ ਵਿੱਚ ਕੋਰੋਨਾ ਕਾਰਨ ਹੋਈ 'ਤਾਲਾਬੰਦੀ' ਕਾਰਨ ਫਸੀ ਸੰਗਤ ਦੀ ਵਾਪਸੀ ਸ਼ੁਰੂ ਹੋ ਚੁੱਕੀ ਹੈ। ਜਲੰਧਰ ਜ਼ਿਲ੍ਹੇ ਨਾਲ ਸਬੰਧਤ 60 ਯਾਤਰੀਆਂ ਨੂੰ ਪੀਆਰਟੀਸੀ ਦੀਆਂ ਬੱਸਾਂ ਲੈ ਕੇ ਪਹੁੰਚੀਆਂ ਹਨ। ਇਸ ਸਾਰੀ ਹੀ ਸੰਗਤ ਨੂੰ ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿੱਚ ਬਣੇ ਕੋਵਿਡ-19 ਸੈਂਟਰ ਵਿੱਚ ਇਕਾਂਤਵਾਸ 'ਚ ਰੱਖਿਆ ਜਾਵੇਗਾ।