315 ਬੋਰੀ ਨਜਾਇਜ ਕਣਕ ਬਰਾਮਦ - ਕਣਕ ਬਰਾਮਦ
🎬 Watch Now: Feature Video
ਪੰਜਾਬ ਪੁਲਿਸ ਅਤੇ ਮਾਰਕੀਟ ਕਮੇਟੀ ਦੇ ਹੱਥ ਲੱਗੀ ਵੱਡੀ ਸਫ਼ਲਤਾ, ਜੰਮੂ ਕਸ਼ਮੀਰ ਤੋਂ ਆ ਰਹੇ ਕਣਕ ਦੇ ਟਰੱਕ ਨੂੰ ਪੁਲਿਸ ਨੇ ਫੜਿਆ, ਟਰੱਕ ਦੇ ਵਿੱਚੋਂ ਤਿੰਨ ਸੌ ਪੰਦਰਾਂ ਬੋਰੀ ਕਣਕ ਕੀਤੀ ਗਈ ਬਰਾਮਦ, ਟਰੱਕ ਡਰਾਈਵਰ ਤੇ ਪੁਲੀਸ ਵੱਲੋਂ ਕੀਤਾ ਗਿਆ ਮਾਮਲਾ ਦਰਜ।