thumbnail

By

Published : Sep 28, 2021, 1:47 PM IST

ETV Bharat / Videos

ਬੈਂਗਲੁਰੂ 'ਚ 3 ਮੰਜ਼ਿਲਾਂ ਢੇਹ-ਢੇਰੀ

ਬੈਂਗਲੁਰੂ: ਕੇ.ਐੱਮ.ਐੱਫ. (kmf) (ਕਰਨਾਟਕ ਮਿਲਕ ਫੈਡਰੇਸ਼ਨ) ਦੇ ਅਹਾਤੇ ਵਿੱਚ ਸਥਿਤ ਇੱਕ ਤਿੰਨ ਮੰਜ਼ਿਲਾ ਇਮਾਹਰ ਢੇਹ-ਢੇਰੀ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਾਸਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਦਾ ਵੱਡੇ ਪੱਧਰ ‘ਤੇ ਖਾਦਸ਼ਾ ਹੈ। ਇਸ ਤਿੰਨ ਮੰਜ਼ਿਲਾ ਇਮਾਰਤ ਵਿੱਚ ਕੁੱਲ 18 ਪਰਿਵਾਰ (Family) ਰਹਿੰਦੇ ਸਨ। ਜੋ ਹੁਣ ਬੇਘਰ ਹੋ ਚੁੱਕੇ ਹਨ। ਘਟਨਾ ਤੋਂ ਬਾਅਦ ਫਾਇਰ ਟੈਂਡਰ (Fire tender) ਅਤੇ ਪੁਲਿਸ (police) ਤੁਰੰਤ ਮੌਕੇ ‘ਤੇ ਪਹੁੰਚੀ ਹੈ। ਮੌਕੇ ‘ਤੇ ਪਹੁੰਚਿਆ ਬਚਾਉਅ ਦੀਆਂ ਟੀਮਾਂ ਵੱਲੋਂ ਘਟਨਾ ਜਾ ਜਾਂਚ ਕੀਤੀ ਜਾ ਰਹੀ ਹੈ। ਅਤੇ ਇਮਾਰਤ ਦੀ ਚੰਗੀ ਤਰ੍ਹਾਂ ਦੇਖ-ਰੇਖ ਕੀਤੀ ਜਾ ਰਹੀ ਹੈ, ਤਾਂ ਕਿ ਕੋਈ ਵੱਡਾ ਨੁਕਾਸਨ ਨਾ ਹੋ ਸਕੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.