ਓਵਰਸਪੀਡ ਕਾਰਨ ਸੜਕ ਹਾਦਸੇ ਦੌਰਾਨ 3 ਮੌਤਾਂ - ਓਵਰਸਪੀਡ ਕਾਰਨ ਸੜਕ ਹਾਦਸੇ ਦੌਰਾਨ 3 ਮੌਤਾਂ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਨੇੜੇ ਪਿੰਡ ਝਬੇਲਵਾਲੀ ਦੀ ਅਨਾਜ ਮੰਡੀ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਇੱਕ ਔਰਤ ਸਮੇਤ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ ਹੈ। ਪਿੰਡ ਦੀਪ ਸਿੰਘ ਵਾਲਾ ਦੇ ਨਿਵਾਸੀ ਕੁਲਵੰਤ ਸਿੰਘ ਆਪਣੀ ਕਾਰ ਆਈ ਟਵੰਟੀ 'ਤੇ ਆਪਣੀ ਪਤਨੀ ਹਰਪਾਲ ਕੌਰ ਭਾਣਜਾ ਓਮਕਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਆ ਰਹੇ ਸੀ ਤਾਂ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਸੰਤੁਲਨ ਵਿਗੜਨ ਕਾਰਨ ਕਾਰ ਦਰੱਖ਼ਤ ਵਿੱਚ ਟਕਰਾ ਗਏ। ਜਿਸ ਨਾਲ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ।