ਐੱਸ.ਐੱਸ.ਪੀ. ਦਿਹਾਤੀ ਦੀਪਕ ਹਿਲੋਰੀ ਸਟਰਾਂਗ ਰੂਮ ਦਾ ਲਿਆ ਜਾਇਜਾ - Strong form
🎬 Watch Now: Feature Video
ਅੰਮ੍ਰਿਤਸਰ: ਵਿਧਾਨ ਸਭਾ ਦੀਆਂ ਚੋਣਾਂ (Assembly elections) ਦੇ ਨਤੀਜਿਆਂ ਦੀ ਹਰ ਵਿਅਕਤੀ ਨੂੰ ਬੇਸਬਰੀ ਨਾਲ ਉਡੀਕ ਹੈ ਅਤੇ ਇਨ੍ਹਾਂ ਚੋਣਾਂ ਦੌਰਾਨ ਮਸ਼ੀਨਾਂ ‘ਚ ਬੰਦ ਪਈ ਉਮੀਦਵਾਰਾਂ ਦੀ ਕਿਸਮਤ ‘ਤੇ ਪੁਲਿਸ ਦੇ ਸੁਰੱਖਿਆ ਬਲਾਂ (Police security forces) ਦੀ ਕੜੀ ਨਿਗਰਾਨੀ ਕੀਤੀ ਜਾ ਰਹੀ। ਜਿਸ ਦਾ ਨਰੀਖਣ ਕਰਨ ਐੱਸ.ਐੱਸ.ਪੀ. ਦਿਹਾਤੀ ਦੀਪਕ ਹਿਲੋਰੀ (SSP Rural Deepak Hillary) ਵਿਸੇਸ਼ ਰੂਪ ‘ਚ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਗਿਣਤੀ ਨੂੰ ਸ਼ਾਂਤੀਪੂਰਵਕ ਕਰਵਾਉਣ ਦੇ ਦਾਅਵੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਅੰਮ੍ਰਿਤਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਪੂਰੇ ਅੰਮ੍ਰਿਤਸਰ ਦਿਹਾਤੀ ‘ਚ ਕੁੱਲ 6 ਕਾਉਂਟਿੰਗ ਸੈਂਟਰ (Counting center) ਹਨ। ਜਿਨ੍ਹਾਂ ‘ਤੇ ਉਨ੍ਹਾਂ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ।
Last Updated : Feb 3, 2023, 8:18 PM IST