ਪੈਸੇ ਹੁੰਦੇ ਤਾਂ ਕੰਵਰ ਸੁਖਬੀਰ ਸਿੰਘ ਵੀ ਮਸ਼ਹੂਰ ਹੁੰਦਾ - Amritar based singer Kanwar Sukhbir SIngh
🎬 Watch Now: Feature Video
ਅੰਮ੍ਰਿਤਸਰ ਦੇ ਇਸਲਾਮਾਬਾਦ ਦੇ ਆਦਰਸ਼ ਨਗਰ ਇਲਾਕੇ 'ਚ ਰਹਿਣ ਵਾਲੇ 65 ਸਾਲਾ ਗਾਇਕ ਕੰਵਰ ਸੁਖਬੀਰ ਸਿੰਘ ਸਰਦਾਰ ਕੰਵਰ ਸੁਖਬੀਰ ਸਿੰਘ ਦੀ ਆਵਾਜ਼ ਬਹੁਤ ਹੀ ਵਧੀਆ ਹੈ। ਉਨ੍ਹਾਂ ਨੂੰ ਮੁਹੰਮਦ ਰਫ਼ੀ ਦੇ ਗੀਤ ਬਹੁਤ ਪਸੰਦ ਹਨ। ਈਟੀਵੀ ਭਾਰਤ ਨਾਲ ਉਨ੍ਹਾਂ ਨੇ ਖ਼ਾਸ ਗੱਲਬਾਤ ਕੀਤੀ। ਇਸ ਖ਼ਾਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਬਾਰੇ ਦੱਸਿਆ।
TAGGED:
ਕੁਝ ਰੰਗ ਗਾਇਕੀ ਦੇ ਇਹ ਵੀ