ਮਲਹੋਤਰਾ ਦੀ ਹਾਊਸ ਪਾਰਟੀ 'ਚ ਤੇਲੁਗੂ ਤੋਂ ਲੈ ਕੇ ਬਾਲੀਵੁੱਡ ਸਟਾਰ ਹੋਏ ਸ਼ਾਮਲ - ਬਾਲੀਵੁੱਡ ਸਟਾਰ ਹੋਏ ਸ਼ਾਮਲ
🎬 Watch Now: Feature Video
ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਸ਼ਨੀਵਾਰ ਨੂੰ ਬਾਂਦਰਾ ਵਿੱਚ ਆਪਣੀ ਰਿਹਾਇਸ਼ 'ਤੇ ਇਕ ਪਾਰਟੀ ਦਾ ਆਯੋਜਨ ਕੀਤਾ। ਤੇਲੁਗੂ ਸੁਪਰ ਸਟਾਰ ਅਰਜੁਨ ਰੈਡੀ, ਵਿਜੇ ਦੇਵੇਰਕੋਂਡਾ ਤੋਂ ਲੈ ਕੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਅਤੇ ਹੋਰ ਲੋਕ ਮਨੀਸ਼ ਦੇ ਘਰ ਪਾਰਟੀ ਵਿੱਚ ਮਸਤੀ ਕਰਦੇ ਨਜ਼ਰ ਆਏ।