ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸ਼ਰਧਾ ਅਤੇ ਵਰੁਣ ਨੇ ਕੀਤੀ ਸੇਵਾ - Street Dancer 3D Release date
🎬 Watch Now: Feature Video
ਵਰੁਣ ਧਵਨ ਅਤੇ ਸ਼ਰਧਾ ਕਪੂਰ ਫ਼ਿਲਮ 'ਸਟ੍ਰੀਟ ਡਾਂਸਰ 3 ਡੀ' ਦੇ ਪ੍ਰਮੋਸ਼ਨ ਲਈ ਦੋਵੇਂ ਨਵੀਂ ਦਿੱਲੀ ਪਹੁੰਚੇ। ਵਰੁਣ ਅਤੇ ਸ਼ਰਧਾ ਨੇ ਦਿੱਲੀ ਸਥਿੱਤ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ। ਮੱਥਾ ਟੇਕਣ ਤੋਂ ਬਾਅਦ ਦੋਹਾਂ ਕਲਾਕਾਰਾਂ ਨੇ ਸੇਵਾ ਵੀ ਕੀਤੀ।
Last Updated : Jan 23, 2020, 9:52 PM IST