ਜੋ ਹਾਰ ਦਾ ਸਾਹਮਣਾ ਕਰਦੇ ਹਨ,ਉਨ੍ਹਾਂ ਦੀ ਵੀ ਇੱਕ ਕਹਾਣੀ ਹੈ:ਪੁਨੀਤ ਇਸਰ - Director Punit Isaar
🎬 Watch Now: Feature Video
ਅਦਾਕਾਰ ਅਤੇ ਨਿਰਦੇਸ਼ਕ ਪੁਨੀਤ ਇਸਰ ਨੇ ਹੈਦਰਾਬਾਦ 'ਚ ਹੋਏ ਮਹਾਂਭਾਰਤ ਨਾਟਕ 'ਚ ਅਦਾਕਾਰ ਅਤੇ ਨਿਰਦੇਸ਼ਕ ਦੋਹਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਨੇ ਕਿਹਾ ਇਤਿਹਾਸ ਜੇਤੂਆਂ ਵੱਲੋਂ ਲਿਖਿਆ ਜਾਂਦਾ ਹੈ, ਪਰ ਜੋ ਹਾਰ ਦਾ ਸਾਹਮਣਾ ਕਰਦੇ ਹਨ,ਉਨ੍ਹਾਂ ਦੀ ਵੀ ਇੱਕ ਕਹਾਣੀ ਹੈ।