ਸੌਖਾ ਨਹੀਂ ਸੀ ਰਣਵੀਰ ਸਿੰਘ ਲਈ ਸੁਪਰਸਟਾਰ ਬਣਨਾ, ਲੁੱਕ ਲਈ ਕਰਨਾ ਪਿਆ ਸੀ ਸੰਘਰਸ਼ - birthday
🎬 Watch Now: Feature Video
ਰਣਵੀਰ ਸਿੰਘ...ਜਿਸ ਨੇ ਆਪਣੇ ਸੁਪਨੇ ਨੂੰ ਹਕੀਕਤ ਬਣਾ ਦਿੱਤਾ, ਜਿਸਦੀ ਅਦਾਕਾਰੀ ਦਾ ਅੱਜ ਹਰ ਕੋਈ ਫੈਨ ਹੈ ਤੇ ਰਣਵੀਰ ਸਿੰਘ ਉਨ੍ਹਾਂ ਅਦਾਕਾਰਾਂ ਚ ਸ਼ੁਮਾਰ ਹਨ, ਜਿਨ੍ਹਾਂ ਨੇ ਲੁੱਕ ਨੂੰ ਲੈ ਕੇ ਲੱਖ ਮੁਸ਼ਕਲਾਂ ਆਉਣ ਦੇ ਬਾਵਜੂਦ ਵੀ ਕਦੇ ਹਾਰ ਨਹੀਂ ਮੰਨੀ, ਬਸ ਇੱਕ ਤੋਂ ਬਾਅਦ ਇੱਕ ਸੁਪਰਹਿਟ ਫਿਲਮਾਂ ਦਿੱਤੀਆਂ। ਰਣਵੀਰ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ।