Public review: ਝੱਲਿਆਂ ਦਾ ਚੱਲਿਆ ਜਾਦੂ

By

Published : Nov 15, 2019, 2:25 PM IST

thumbnail
ਚੰਡੀਗੜ੍ਹ: ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਨਵੀਂ ਫ਼ਿਲਮ 'ਝੱਲੇ' ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੇ ਨਾਂਅ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਫ਼ਿਲਮ ਵਿੱਚ ਦੋ ਝੱਲਿਆਂ ਦੀ ਪਿਆਰ ਭਰੀ ਕਹਾਣੀ ਦੇਖਣ ਨੂੰ ਮਿਲੇਗੀ। ਨਾਲ ਹੀ ਦਰਸ਼ਕਾਂ ਦਾ ਵੀ ਇਹੀ ਮੰਨਣਾ ਹੈ ਕਿ ਫ਼ਿਲਮ ਕਾਫ਼ੀ ਮਜ਼ੇਦਾਰ ਹੈ ਤੇ ਦਰਸ਼ਕਾਂ ਨੇ ਫ਼ਿਲਮ ਨੂੰ 5 ਵਿੱਚੋਂ 5 ਸਟਾਰ ਦਿੰਦਿਆਂ ਫ਼ਿਲਮ ਪਿੱਛੇ ਲੱਗੀ ਮਿਹਨਤ ਦਾ ਮੁੱਲ ਮੋੜਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.