ਪੰਗਾ ਫ਼ਿਲਮ ਦੀ ਕਹਾਣੀ ਸੁਣ ਭਾਵੁਕ ਹੋ ਗਈ ਸੀ ਕੰਗਨਾ - ਫ਼ਿਲਮ ਪੰਗਾ
🎬 Watch Now: Feature Video
ਬਾਲੀਵੁੱਡ ਫ਼ਿਲਮ ਪੰਗਾ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਹੀ ਹੈ। ਇਹ ਫਿਲਮ 24 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦਾ ਪ੍ਰਮੋਸ਼ਨ ਕਰਨ ਲਈ ਜੱਸੀ ਗਿੱਲ, ਕੰਗਨਾ ਰਨੌਤ, ਨੀਨਾ ਗੁਪਤਾ, ਰਿੱਚਾ ਚੱਢਾ ਅਤੇ ਨਿਰਦੇਸ਼ਕ ਅਸ਼ਵਿਨੀ ਨਵੀਂ ਦਿੱਲੀ ਪਹੁੰਚੇ। ਮੀਡੀਆ ਦੇ ਰੂਬਰੂ ਹੁੰਦਿਆਂ ਕੰਗਨਾ ਨੇ ਕਿਹਾ ਕਿ ਉਹ ਇਹ ਫ਼ਿਲਮ ਦੀ ਕਹਾਣੀ ਸੁਣ ਭਾਵੁਕ ਹੋ ਗਈ ਸੀ। ਕੰਗਨਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਫ਼ਿਲਮ ਅਸ਼ਵਿਨੀ ਨੇ ਆਪਣੀ ਜ਼ਿੰਦਗੀ ਨੂੰ ਵੇਖ ਕੇ ਲਿਖੀ ਹੈ।