ਚੰਡੀਗੜ੍ਹ ਦੇ ਟੈਗੋਰ ਥਿਏਟਰ 'ਚ ਹੋਇਆ ਇਜ਼ਤਦਾਰ ਆਦਮੀ ਦਾ ਮੰਚਨ - ਇਜ਼ਤਦਾਰ ਆਦਮੀ ਦਾ ਮੰਚਨ
🎬 Watch Now: Feature Video
ਬੁੱਧਵਾਰ ਨੂੰ ਚੰਡੀਗੜ੍ਹ ਦੇ ਟੈਗੋਰ ਥਿਏਟਰ 'ਚ ਇੱਜ਼ਤਦਾਰ ਆਦਮੀ ਅਤੇ ਬੀਵੀਆਂ ਦੀ ਹੜ੍ਹਤਾਲ ਨਾਟਕਾਂ ਦਾ ਮੰਚਨ ਕੀਤਾ ਗਿਆ। ਇਨ੍ਹਾਂ ਨਾਟਕਾਂ ਦੇ ਨਿਰਦੇਸ਼ਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਜ਼ਤਦਾਰ ਆਦਮੀ ਨਾਟਕ ਉਸ ਪਤਨੀ ਦੀ ਕਹਾਣੀ ਹੈ ਜੋ ਪਤੀ ਦੇ ਪੈਸੇ ਘੱਟ ਕਮਾਉਣ ਦੇ ਬਾਵਜੂਦ ਵੀ ਉਸ ਦੀ ਕਦਰ ਕਰਦੀ ਹੈ।
Last Updated : Aug 1, 2019, 7:17 PM IST