ਕਰਤਾਰਪੁਰ ਲਾਂਘਾ ਤਾਂ ਖੁੱਲ ਗਿਆ ਹੈ,ਰੱਬ ਸਭ ਦੀ ਸਦਬੁੱਧੀ ਵੀ ਖੋਲੇ:ਗੁਰਦਾਸ ਮਾਨ - gurdas maan updates
🎬 Watch Now: Feature Video
ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਗੁਰਦਾਸ ਮਾਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਵੀਡੀਓ ਦੇ ਵਿੱਚ ਕਿਹਾ ਕਿ ਕਰਤਾਰਪੁਰ ਲਾਂਘਾ ਤਾਂ ਖੁੱਲ ਗਿਆ ਹੈ,ਰੱਬ ਸਭ ਦੀ ਸਦਬੁੱਧੀ ਵੀ ਖੋਲੇ।