ਦੋਸਤੀ ਦੇ ਪਿਆਰ ਨੂੰ ਬਿਆਨ ਕਰਦੀ ਹੈ ਫ਼ਿਲਮ ਛਿਛੋਰੇ - ਫ਼ਿਲਮ ਛਿਛੋਰੇ
🎬 Watch Now: Feature Video
ਇਸ ਸ਼ੁੱਕਰਵਾਰ ਰਿਲੀਜ਼ ਹੋਈ ਫ਼ਿਲਮ ਛਿਛੋਰੇ ਨੌਜਵਾਨਾਂ ਨੂੰ ਬਹੁਤ ਪਸੰਦ ਆ ਰਹੀ ਹੈ। ਇਹ ਫ਼ਿਲਮ ਦੋਸਤੀ 'ਤੇ ਆਧਾਰਿਤ ਹੈ ਇੱਕ ਦੋਸਤ ਤੁਹਾਨੂੰ ਡਾਂਟ ਦਾ ਵੀ ਹੈ , ਬੋਲਦਾ ਵੀ ਹੈ ਪਰ ਲੋੜ ਪੈਣ 'ਤੇ ਤੁਹਾਡਾ ਸਾਥ ਵੀ ਦਿੰਦਾ ਹੈ। ਇਸ ਫ਼ਿਲਮ 'ਚ ਦਰਸ਼ਕਾਂ ਵੱਲੋਂ ਸ਼ਰਧਾ ਅਤੇ ਸ਼ੁਸ਼ਾਂਤ ਸਿੰਘ ਰਾਜਪੂਤ ਦੀ ਅਦਾਕਾਰੀ ਪਸੰਦ ਕੀਤੀ ਗਈ ਹੈ।