ਫ਼ਿਲਮ ਵਿਵਾਦਾਂ ਕਾਰਨ ਨਹੀਂ ਹੋਈ ਰਿਲੀਜ਼, ਨਿਰਦੇਸ਼ਕ ਹੋਇਆ ਬਿਮਾਰ - jatt jugadi
🎬 Watch Now: Feature Video
ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਫ਼ਿਲਮ ਦੇ ਵਿੱਚ ਕੁਝ ਸੀਨਜ਼ ਅਜਿਹੇ ਹਨ ਜਿਸ ਨਾਲ ਧਾਰਮਿਕ ਜੱਥੇਬੰਦਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਕਾਰਨ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਨਹੀਂ ਹੋਈ। ਫ਼ਿਲਮ 'ਤੇ ਆਈਆਂ ਮੁਸੀਬਤਾਂ ਕਾਰਨ ਨਿਰਦੇਸ਼ਕ ਅਨੁਰਾਗ ਸ਼ਰਮਾ ਖ਼ਰਾਬ ਤਬੀਅਤ ਕਾਰਨ ਹਸਪਤਾਲ ਦਾਖ਼ਲ ਹੋ ਗਏ ਹਨ।