ਸਕੂਟੀ 'ਤੇ ਜਾ ਰਰੀ ਔਰਤ ਨੂੰ ਗਾਂ ਨੇ ਮਾਰੀ ਟੱਕਰ, ਦੇਖੋ ਵੀਡੀਓ - ਮੋਨਾਲੀ ਦੇਸਾਈ
🎬 Watch Now: Feature Video
ਗੁਜਰਾਤ: ਨਵਸਾਰੀ ਦੇ ਕਾਬਿਲਪੁਰ ਇਲਾਕੇ ਵਿੱਚ ਸਥਿਤ ਵਸੰਤ ਵਿਹਾਰ ਸੋਸਾਇਟੀ ਵਿੱਚ ਸਕੂਟੀ 'ਤੇ ਦੁੱਧ ਇਕੱਠਾ ਕਰਨ ਜਾ ਰਹੀ ਮੋਨਾਲੀ ਦੇਸਾਈ ਇੱਕ ਗਾਂ ਨਾਲ ਟਕਰਾ ਗਈ। ਇਸ ਦੌਰਾਨ ਉਸ ਦੀ ਖੱਬੀ ਲੱਤ ਜ਼ਖ਼ਮੀ ਹੋ ਗਈ। ਮੋਨਾਲੀ ਨੇ ਸੜਕ 'ਤੇ ਆਵਾਰਾ ਪਸ਼ੂਆਂ ਦੇ ਮਾਮਲੇ ਨੂੰ ਲੈ ਕੇ ਨਵਸਾਰੀ ਦਿਹਾਤੀ ਥਾਣੇ ਨੂੰ ਲਿਖਤੀ ਦਰਖਾਸਤ ਦੇ ਕੇ ਵੱਛੇ ਦੇ ਮਾਲਕ ਸਮੇਤ ਨਗਰ ਪਾਲਿਕਾ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਨਗਰ ਕੌਂਸਲ ਪ੍ਰਧਾਨ ਅਤੇ ਸੀ.ਓ. ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
Last Updated : Feb 3, 2023, 8:25 PM IST