ਨੌਜਵਾਨ ਦੀ ਮੌਤ ਬਣੀ ਪਹੇਲੀ, ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਕੀਤੀ ਮੰਗ - ਮ੍ਰਿਤਕ ਸਿਕੰਦਰ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿਚ ਇਕ ਨੌਜਵਾਨ ਦੀ ਮੌਤ ਪੁਲਿਸ ਦੇ ਲਈ ਪਹੇਲੀ ਬਣ ਗਈ ਹੈ ਪਰਿਵਾਰ ਵਾਲਿਆਂ ਨੇ ਆਰੋਪ ਲਗਾਇਆ ਹੈ ਕਿ ਮ੍ਰਿਤਕ ਸਿਕੰਦਰ ਇਕ ਏਅਰਪੋਰਟ ਰੋਡ 'ਤੇ ਐਨ.ਆਈ.ਆਰ ਦੇ ਘਰ ਡਰਾਈਵਰ ਦਾ ਕੰਮ ਕਰਦਾ ਸੀ ਅਤੇ ਉਸਨੂੰ ਉਸਦੇ ਮਲਿਕ ਲਗਾਤਾਰ ਪਰੇਸ਼ਾਨ ਕਰਦੇ ਸੀ ਮ੍ਰਿਤਕ ਸਿਕੰਦਰ ਹਮੇਸ਼ਾ ਪਰੇਸ਼ਾਨ ਰਹਿੰਦਾ ਸੀ ਉਹ ਘਰ ਕਹਿ ਕੇ ਗਿਆ ਸੀ ਕਿ ਉਸਨੇ ਅੱਜ ਕੰਮ ਛੱਡ ਦੇਣਾ ਹੈ, ਪਰ ਉਹ ਮੁੜ ਘਰ ਵਾਪਿਸ ਨਹੀਂ ਆਏ ਉਹਨਾਂ ਦਾ ਕਹਿਣਾ ਹੈ ਪਤਾ ਲੱਗਾ ਕਿ ਸਿਕੰਦਰ ਦਬੁਰਜੀ ਦੇ ਕੋਲ ਗੱਡੀ ਠੀਕ ਕਰਵਾਉਣ ਲਈ ਗਿਆ ਸੀ ਅਤੇ ਬਜ਼ਾਰ ਦੇ ਵਿੱਚ ਉਹ ਡਿੱਗ ਗਿਆ ਸਾਨੂੰ ਇਸਦੀ ਸੂਚਨਾ ਪੁਲਿਸ ਵੱਲੋਂ ਮਿਲੀ ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸਦੀ ਜਾਂਚ ਹੋਣੀ ਚਾਹੀਦੀ ਹੈ। Sikandar of Amritsar have demanded justice
Last Updated : Feb 3, 2023, 8:33 PM IST
TAGGED:
ਨੌਜਵਾਨ ਦੀ ਮੌਤ ਬਣੀ ਪਹੇਲੀ