ਜਾਨਲੇਵਾ ਚਾਈਨਾ ਡੋਰ ਦਾ ਸੂਬੇ ਵਿੱਚੋਂ ਸਫਾਇਆ ਕਰਨ ਦੀ ਪੰਜਾਬ ਸਰਕਾਰ ਨੇ ਕੀਤੀ ਤਿਆਰੀ - ਚਾਈਨਾ ਡੋਰ ਨਾਲ ਕਟਣ ਕਰਕੇ 13 ਸਾਲ ਦੇ ਬੱਚੇ ਮੌਤ
🎬 Watch Now: Feature Video
ਪੰਜਾਬ ਸਰਕਾਰ ਨੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਉੱਤੇ ਸਖ਼ਤੀ (Strictness on shopkeepers selling china doors) ਕਰਨ ਦਾ ਫੈਸਲਾ ਕਰ ਲਿਆ ਹੈ। ਬੀਤੇ ਦਿਨ ਰੋਪੜ ਵਿੱਚ ਚਾਈਨਾ ਡੋਰ ਨਾਲ ਕਟਣ ਕਰਕੇ ਇੱਕ 13 ਸਾਲ ਦੇ ਬੱਚੇ (child died due to being cut by a china door) ਦੀ ਹੋਈ ਮੌਤ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਚਾਈਨਾ ਡੋਰ ਦਾ ਧੰਦਾ ਕਰਨ ਵਾਲੇ ਹੁਣ ਬਖ਼ਸ਼ੇ ਨਹੀਂ ਜਾਣਗੇ। ਨਾਲ਼ ਹੀ ਉਨ੍ਹਾਂ ਕਿਹਾ ਲੋਕਾਂ ਨੂੰ ਵੀ ਚਾਈਨਾ ਦੇ ਖਾਤਮੇ ਵਿੱਚ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।
Last Updated : Feb 3, 2023, 8:32 PM IST