ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਨਵੈਸਟੀਗੇਸ਼ਨ ਟੀਮ ਦੀ ਕਾਰਵਾਈ ਉੱਤੇ ਜਤਾਇਆ ਭਰੋਸਾ - moose wala father statement
🎬 Watch Now: Feature Video
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਦੇ ਦਿਨ ਘਰ ਪਹੁੰਚੇ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਕੰਮ ਪਹਿਲਾਂ ਹੋਣਾ ਚਾਹੀਦਾ ਸੀ, ਉਹ ਹੁਣ ਸੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਨਵੈਸਟੀਗੇਸ਼ਨ ਵਿੱਚ ਸ਼ਾਮਲ ਵੀ ਹੁੰਦੇ ਰਹੇ ਤੇ ਨਿਕਲ ਜਾਂਦੇ ਸੀ, ਕਿਉਂਕਿ ਪਹਿਲਾਂ ਇੰਨਵੈਸਟੀਗੇਸ਼ਨ ਕਰਨ ਵਾਲਾ ਐਸਐਚਓ ਹੀ ਗੈਂਗਸਟਰਾਂ ਨਾਲ ਮਿਲਿਆ ਹੋਇਆ ਸੀ ਇਸ ਕਰਕੇ ਅਸੀਂ ਕਿਵੇ ਭਰੋਸਾ ਕਰ ਸਕਦੇ ਸੀ ਤੇ ਹੁਣ ਸਾਰੀ ਇੰਨਵੈਸਟੀਗੇਸ਼ਨ ਦੁਬਾਰਾ ਤੋ ਸੁਰੂ ਹੋਈ ਹੈ। ਹੁਣ ਰੋਜ ਨਵੇਂ ਬਿਆਨ ਦੇਣ ਦੀ ਜਰੂਰਤ ਨਹੀ ਕਿਉਂਕਿ ਮੇਰੀ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਹੈ ਆਪਾਂ ਜੋ ਜੋ ਮੁੱਦੇ ਦਿੱਤੇ ਹਨ ਉਨ੍ਹਾ ਉੱਤੇ ਕੰਮ ਸ਼ੁਰੂ ਹੋ ਗਿਆ ਹੈ।
Last Updated : Feb 3, 2023, 8:34 PM IST