ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਵਿਆਕਤੀ ਤੋਂ ਲੁੱਟੇ ਪੈਸੇ - Ludhiana news
🎬 Watch Now: Feature Video
ਲੁਧਿਆਣਾ ਦੇ ਸ਼ੇਖੇਵਾਲ ਰੋਡ 'ਤੇ 7 ਤੇ 8 ਮੋਟਰ ਸਾਈਕਲ ਸਵਾਰ ਲੁਟੇਰਿਆਂ ਨੇ ਮਨੀ ਟਰਾਂਸਫਰ ਮੋਬਾਈਲ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਉਤੇ ਤਲਵਾਰ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਦੁਕਾਨ ਮਾਲਕ ਨੇ ਦੱਸਿਆ ਕਿ ਉਹ ਮੋਬਾਈਲ ਦੀ ਦੁਕਾਨ ਦੇ ਨਾਲ ਪੈਸੇ ਟ੍ਰਾਂਸਫਰ ਦਾ ਕੰਮ ਵੀ ਕਰਦਾ ਹੈ। ਜਦੋਂ ਮੈਂ ਦੁਕਾਨ ਖੋਲ੍ਹਣ ਆਇਆ ਤਾਂ ਮੇਰੇ ਕੋਲੋਂ ਕਰੀਬ 2 ਲੱਖ ਰੁਪਏ ਕੈਸ ਅਤੇ 1 ਲੱਖ ਰੁਪਏ ਦੇ ਮੋਬਾਈਲ ਸਨ।
Last Updated : Feb 3, 2023, 8:34 PM IST