ਦਿਨ ਦਿਹਾੜੇ 2 ਤੋਲੇ ਦੀ ਚੇਨ ਖੋਹ ਕੇ ਚੋਰ ਫਰਾਰ - ਤਰਨਤਾਰਨ ਵਿੱਚ 2 ਤੋਲੇ ਦੀ ਚੇਨ ਖੋਹ ਕੇ ਲੁਟੇਰਾ ਫਰਾਰ
🎬 Watch Now: Feature Video
ਤਰਨਤਾਰਨ: ਤਰਨਤਾਰਨ ਵਿੱਚ ਨਾਮਵਰ ਪਾਸੀ ਮੈਡੀਕਲ ਸਟੋਰ ਦੇ ਮਾਲਕ ਅਮਿਤ ਪਾਸੀ ਦੀ ਪਤਨੀ ਨੂੰ ਪਿਸਤੋਲ ਦੀ ਨੋਕ ਉੱਤੇ ਲੁਟੇਰੇ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਗੱਲ ਵਿਚ ਪਾਈ ਸੋਨੇ 2 ਤੋਲੇ ਦੀ ਕੀਮਤ ਦੀ ਚੇਨ ਖੋਹ Robbers absconding by snatching 2 tola gold chains ਲਈ ਗਈ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਕੈਦ ਤਸਵੀਰਾਂ ਨੂੰ ਵੇਖਦੇ ਹੋਏ ਦੋਵਾਂ ਮੁਲਜ਼ਮਾਂ ਦੀ ਤਰਨਤਾਰਨ ਥਾਣਾ ਸਿਟੀ ਦੀ ਪੁਲਿਸ ਜਾਂਚ ਕਰ ਰਹੀ ਹੈ। snatching 2 tola gold chains in Tarn Taran
Last Updated : Feb 3, 2023, 8:32 PM IST