ਸੜਕ ਹਾਦਸੇ ਦੌਰਾਨ 1 ਨੌਜਵਾਨ ਦੀ ਮੌਤ - ਜ਼ੀਰਾ ਦੇ ਮੱਖੂ ਰੋਡ ਉੱਤੇ 1 ਨੌਜਵਾਨ ਦੀ ਮੌਤ
🎬 Watch Now: Feature Video
ਫ਼ਿਰੋਜ਼ਪੁਰ: ਹਰ ਦਿਨ ਤੇਜ਼ ਰਫਤਾਰ ਅਤੇ ਤੇਜ਼ ਨੂੰ ਲੈ ਕੇ ਐਕਸੀਡੈਂਟ ਹੋਣ ਨਾਲ ਕਈਆਂ ਦੇ ਘਰ ਉੱਜੜ ਜਾਂਦੇ ਹਨ, ਇਸੇ ਤਰ੍ਹਾਂ ਮਜ਼ਦੂਰੀ ਕਰਨ ਆਏ ਪਿਉ ਪੁੱਤ ਵੱਲੋਂ ਜ਼ੀਰਾ ਦੇ ਮੱਖੂ ਰੋਡ Makhu Road in Zira 'ਤੇ ਬਣੇ ਸ਼ਹਿਜ਼ਾਦਾ ਪੈਟਰੋਲ ਪੰਪ ਦੇ ਸਾਹਮਣੇ ਇਕ ਮੋਟਰਸਾਈਕਲ ਸਵਾਰ ਪਿੱਪਲ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਕੇ ਉਡਾ ਦਿੱਤਾ, ਜਿਸ ਵਿਚ ਪਿੱਪਲ ਸਿੰਘ ਪੁੱਤਰ ਮੁਖਤਿਆਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰ ਮਨਪ੍ਰੀਤ ਸਿੰਘ ਪੁੱਤਰ ਪਿੱਪਲ ਸਿੰਘ ਨੂੰ ਫ਼ਰੀਦਕੋਟ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। One died in a road accident on Makhu Road in Zira
Last Updated : Feb 3, 2023, 8:31 PM IST