ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਮੰਗ - ਨਸਲਕੁਸ਼ੀ ਦੇ ਦੋਸ਼ੀ ਅਤੇ ਬਲਾਤਕਾਰੀ ਸਾਧ ਆਜ਼ਾਦ
🎬 Watch Now: Feature Video
ਹੁਸ਼ਿਆਰਪੁਰ ਵਿੱਚ ਕਿਰਤੀ ਕਿਸਾਨ ਯੁਨੀਅਨ (Kirti Kisan Union in Hoshiarpur) ਵੱਲੋਂ ਮਿਨੀ ਸੈਕਟਰੀਏਟ ਤੋ ਲੈ ਕੇ ਕਚਿਹਰੀ ਚੌਂਕ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਬੁਧੀਜੀਵੀਆਂ ਦੀ ਰਿਹਾਈ ਨੂੰ ਲੈਕੇ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਅੱਜ ਤੱਕ 84 ਸਿੱਖ ਨਸਲਕੁਸ਼ੀ ਦੇ ਦੋਸ਼ੀ ਅਤੇ ਬਲਾਤਕਾਰੀ ਸਾਧ ਆਜ਼ਾਦ ਘੁੰਮ (Genocide accused and rapist Sadh ) ਰਹੇ ਹਨ ਜਦੋਂ ਕਿ ਸਜ਼ਾ ਪੂਰੀ ਕਰਨ ਦੇ ਬਾਵਜੂਦ ਸਿੰਘਾਂ ਨੂੰ ਕੇਂਦਰ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬੀਆਂ ਨਾਲ ਹਮੇਸ਼ਾ ਦੋਹਰੇ ਮਾਪਦੰਡ ਵਰਤੇ ਹਨ ਪਰ ਹੁਣ ਉਹ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ।
Last Updated : Feb 3, 2023, 8:31 PM IST