ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹਨੂੰਮਾਨ ਜੈਯੰਤੀ
🎬 Watch Now: Feature Video
ਅੰਮ੍ਰਿਤਸਰ ਜਿੱਥੇ ਦੇਸ਼ ਭਰ ਵਿੱਚ ਹਨੂੰਮਾਨ ਜੈਯੰਤੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ Hanuman Jayanti is celebrated with great devotion ਜਾ ਰਹੀ ਹੈ ਉੱਥੇ ਹੀ ਮੰਦਿਰਾਂ ਦੇ ਵਿੱਚ ਸਵੇਰ ਤੋਂ ਹੀ ਹਨੂਮਾਨ ਭਗਤਾਂ ਦੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਉੱਥੇ ਹੀ ਅਮ੍ਰਿਤਸਰ ਦੇ ਦੁਰਗਿਆਣਾ ਤੀਰਥ ਵਿਖੇ ਵੱਡਾ ਹਨੂੰਮਾਨ ਮੰਦਿਰ ਵਿੱਚ ਅੱਜ ਰੌਣਕਾਂ ਵੇਖਣ ਨੂੰ ਮਿਲੀਆਂ। ਹਨੂੰਮਾਨ ਜੀ ਮੂਰਤੀ ਦਾ ਦੁੱਧ ਦੇ ਨਾਲ ਅਭਿਸ਼ੇਕ ਕੀਤਾ ਗਿਆ ਕਵਿੰਟਲਾ ਦੇ ਹਿਸਾਬ ਨਾਲ ਦੁੱਧ ਦੇ ਨਾਲ ਅੱਜ ਹਨੂਮਾਨ ਜੀ ਮੂਰਤੀ ਦਾ ਅਬਿਸ਼ੇਕ ਕੀਤਾ ਗਿਆ। ਇਸ ਮੌਕੇ ਪੁਲਿਸ ਬੈਂਡ ਦੇ ਨਾਲ ਸਲਾਮੀ ਵੀ ਦਿੱਤੀ ਗਈ ਸ਼ਰਧਾਲੂ ਮੰਦਿਰਾਂ ਵਿੱਚ ਨਤਮਸਤਕ ਹੋਕੇ ਆਪਣੇ ਆਪ ਬੜੇ ਭਾਗਾਂ ਵਾਲੇ ਮੰਨਦੇ ਹਨ। ਮੰਦਿਰ ਦੇ ਪੁਜਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਈ ਝੁੰਡ ਲੱਡੂਆਂ ਦਾ ਭੋਗ ਹਨੂੰਮਾਨ ਜੀ ਨੂੰ ਲਗਾਇਆ ਗਿਆ ਇਹ ਹਨੂੰਮਾਨ ਜੀ ਦੀ ਮੂਰਤੀ ਰਮਾਇਣ ਕਾਲ ਤੋਂ ਚਲੀ ਆ ਰਹੀ ਹੈ।
Last Updated : Feb 3, 2023, 8:29 PM IST