ਕਿਸਾਨਾਂ ਨੇ ਪਾਇਆ ਭਗਵੰਤ ਮਾਨ ਦੀ ਕੋਠੀ ਨੂੰ ਚਾਰੇ ਪਾਸੋਂ ਘੇਰਾ - ਭਾਰਤੀ ਕਿਸਾਨ ਯੂਨੀਅਨ ਉਗਰਾਹਾ
🎬 Watch Now: Feature Video
ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਉਗਰਾਹਾ Bharatiya Kisan Union Ugrahan ਨੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਅੱਜ 12ਵੇ ਦਿਨ ਪਹੁੰਚਣ ਉੱਤੇ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਸਰਕਾਰ ਨਾਲ 10 ਤਰੀਕ ਨੂੰ ਗੱਲ ਹੋਈ ਸੀ, ਪਰ ਕੋਈ ਗੱਲਬਾਤ ਸਿਰੇ ਨਹੀ ਲੱਗੀ। ਜਿਸ ਕਰਕੇ ਅੱਜ ਵੀਰਵਾਰ ਨੂੰ ਸੰਗਰੂਰ ਦੇ DC ਸਾਹਿਬ ਨਾਲ ਗੱਲਬਾਤ ਹੋਈ ਹੈ। ਉਹ ਸ਼ਾਮ ਨੂੰ ਦੱਸਣਗੇ ਕਿ ਅਗਲੀ ਮੀਟਿੰਗ ਫਿਰ ਕਦੋਂ ਹੋਵੇਗੀ, ਫਿਰ ਤੁਹਾਨੂੰ ਦੱਸ ਦੇਵਾਂਗੇ। ਕਲੋਨੀ ਨੂੰ ਘੇੇਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਅਸੀਂ ਤਾਂ ਮੁੱਖ ਮੰਤਰੀ ਦੀ ਕੋਠੀ ਘੇਰੀ ਹੈ, ਕਲੋਨੀ ਵਾਲੇ ਤਾਂ ਸਾਡੇ ਸਿਰਾ ਉੱਤੇ ਵੀ ਪੈਰ ਰੱਖ ਕੇ ਲੱਗ ਸਕਦੇ ਹਨ। ਸਕੂਲਾਂ ਦੇ ਬੱਚੇ ਤਾਂ ਸਾਰੇ ਸਕੂਲਾਂ ਵਿਚ ਜਾਦੇ ਹਨ। Ugrahan surrounded the residence of Bhagwant Mann
Last Updated : Feb 3, 2023, 8:29 PM IST