ਪ੍ਰਸ਼ਾਸਨ ਨੇ ਲੋਕਾਂ ਦੀਆਂ ਸਮੱਸਿਆਂ ਦੇ ਹੱਲ ਲਈ ਲਗਾਇਆ ਜਨ ਸੁਣਵਾਈ ਕੈਂਪ - ਸਾਰੇ ਸਰਕਾਰੀ ਅਦਾਰੇ ਮੌਜੂਦ ਹੋਣਗੇ
🎬 Watch Now: Feature Video
ਰੋਪੜ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ (Deputy Commissioner Preeti Yadav) ਵੱਲੋਂ ਪਿੰਡ ਮਲਕਪੁਰ ਵਿਖੇ ਨਜਦੀਕ ਦੇ ਤਿੰਨ ਪਿੰਡਾਂ ਨੂੰ ਇਕੱਠਾ ਕਰਕੇ ਇਕ ਜਨ ਸੁਵਿਧਾ ਕੈਂਪ (Organized public convenience camp) ਲਗਾਇਆ ਗਿਆ ਜਿਸ ਦਾ ਮੁੱਖ ਮਕਸਦ ਪਿੰਡ ਵਾਸੀਆਂ ਨੂੰ ਸ਼ਹਿਰ ਵਿੱਚ ਪ੍ਰਸ਼ਾਸ਼ਨ ਦੇ ਨਾਲ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨਾ ਰਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਜਨ-ਸੁਣਵਾਈ ਕੈਂਪ ਵਿੱਚ ਘੱਟੋ ਘੱਟ ਤਿੰਨ ਪਿੰਡਾਂ ਦਾ ਇਕੱਠ ਹੋਵੇਗਾ ਜਿਸ ਨੂੰ ਇਜਲਾਸ ਦੇ ਰੂਪ ਵਿੱਚ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਵੱਡੀ ਗੱਲ ਇਹ ਹੋਵੇਗੀ ਕਿ ਇਸ ਵਿੱਚ ਸਾਰੇ ਸਰਕਾਰੀ ਅਦਾਰੇ ਮੌਜੂਦ ਹੋਣਗੇ (All government institutions will be present) ਜੇਕਰ ਕਿਸੇ ਵਿਅਕਤੀ ਦੀ ਕੋਈ ਸਮੱਸਿਆ ਹੈ ਤਾਂ ਜੇਕਰ ਉਸ ਸਮੱਸਿਆ ਦਾ ਹੌਲੇ ਮੌਕੇ ਉੱਤੇ ਹੋਣਾ ਸੰਭਵ ਹੈ ਤਾਂ ਹੱਲ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੌਕੇ ਉੱਤੇ ਹੀ ਕੀਤਾ ਜਾਵੇਗਾ।
Last Updated : Feb 3, 2023, 8:32 PM IST