ਗੁਰੂ ਨਗਰੀ ਵਿੱਚ ਸੂਰਜ ਗ੍ਰਹਿਣ ਮੌਕੇ ਵੇਖਣ ਨੂੰ ਮਿਲਿਆ ਦਿਲਕਸ਼ ਨਜ਼ਾਰਾ - ਦੁਰਲੱਭ ਦ੍ਰਿਸ਼ ਦੇਖਣ ਨੂੰ ਮਿਲਿਆ
🎬 Watch Now: Feature Video
ਜਿੱਥੇ ਦੇਸ਼ ਭਰ ਵਿੱਚ ਅੱਜ ਸੂਰਜ ਗ੍ਰਹਿਣ (solar eclipse) ਲੱਗਾ ਹੋਇਆ ਹੈ ਉੱਥੇ ਹੀ ਅੰਮ੍ਰਿਤਸਰ ਵਿੱਚ ਅੱਜ ਸਭ ਤੋਂ ਪਹਿਲਾਂ ਇਸ ਦਾ ਅਸਰ ਵੇਖਣ ਨੂੰ ਮਿਲਿਆ। ਅੰਮ੍ਰਿਤਸਰ ਵਿੱਚ ਇਸ ਦਾ ਅਸਰ ਸ਼ਾਮ ਨੂੰ 4:19 ਵਜੇ ਵੇਖਣ ਨੂੰ ਮਿਲਿਆ ਇਹ ਸੂਰਜ ਗ੍ਰਹਿਣ ਸ਼ਾਮ ਦੇ 6:15 ਵਜੇ ਤੱਕ ਰਿਹਾ। ਇਸ ਮੌਕੇ ਅੰਮ੍ਰਿਤਸਰ ਵਾਸੀ ਪਰਮਜੀਤ ਨੇ ਗੱਲ ਕਰਦੇ ਹੋਏ ਦੱਸਿਆ ਕਿ ਇੱਕ ਦੁਰਲੱਭ ਦ੍ਰਿਸ਼ ਦੇਖਣ ਨੂੰ ਮਿਲਿਆ (A rare sight was seen) ਹੈ ਪੂਰੇ ਦੇਸ਼ ਵਿੱਚੋਂ ਪੰਜਾਬ ਦੀ ਗੁਰੂ ਨਗਰੀ ਵਿੱਚ ਸਭ ਤੋਂ ਪਹਿਲਾ ਸੂਰਜ ਗ੍ਰਹਿਣ ਨੂੰ ਦੇਖਿਆ ਗਿਆ ਹੈ। ਉਨ੍ਹਾਂ ਕਿ ਕਿ ਸੂਰਜ ਗ੍ਰਹਿਣ ਵੇਲੇ ਮੰਦਰਾਂ ਦੇ ਕਪਾਟ ਬੰਦ ਰਹਿੰਦੇ ਹਨ ਅਤੇ ਖਾਣ ਪਾਣ ਉੱਤੇ ਸੂਤਕ ਪਾਤਕ ਅਤੇ ਪਰਹੇਜ਼ ਕੀਤਾ ਜਾਂਦਾ ਹੈ ।
Last Updated : Feb 3, 2023, 8:30 PM IST