ਅੰਮ੍ਰਿਤਸਰ ਪੁਲਿਸ ਵੱਲੋਂ ਸਪਾ ਸੈਂਟਰ ਉੱਤੇ ਰੇਡ, ਥਾਈਲੈਂਡ ਦੀਆਂ 2 ਲੜਕੀਆਂ ਕਾਬੂ - ਅੰਮ੍ਰਿਤਸਰ ਪੁਲਿਸ ਵੱਲੋਂ ਸਪਾ ਸੈਂਟਰ ਉੱਤੇ ਰੇਡ
🎬 Watch Now: Feature Video
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਜਸਕਰਨ ਸਿੰਘ ਦੇ ਦਿਸ਼ਾ-ਨਿਰਦੇਸ਼ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਦੇ ਤਹਿਤ ਥਾਣਾ ਰਣਜੀਤ ਨੂੰ ਵੀ ਪੁਲਿਸ ਨੇ ਇੱਕ ਸਪਾ ਸੈਂਟਰ ਉੱਤੇ ਰੇਡ ਕੀਤੀ। ਜਿਸ ਰੇਡ ਦੌਰਾਨ ਸਪਾ ਸੈਂਟਰ ਦੇ ਮੈਨਜ਼ਰ ਅਤੇ 2 ਥਾਈਲੈਂਡ ਦੀਆਂ ਲੜਕੀਆਂ ਕਾਬੂ ਕੀਤੀਆਂ ਹਨ। Amritsar police raided a spa center ਇਸ ਮੌਕੇ ਉੱਤੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਮੁਕਬਰ ਕੋਲੋ ਸੂਚਨਾ ਮਿਲੀ ਸੀ ਕਿ ਰਣਜੀਤ ਐਵੇਨਿਊ ਇਲਾਕੇ ਵਿੱਚ ਇੱਕ ਸਪਾ ਸੈਂਟਰ ਦੇ ਵਿੱਚ ਲੜਕੀਆਂ ਕੋਲੋਂ ਗਲਤ ਧੰਦਾ ਕਰਵਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਜਦੋਂ ਪੁਲਿਸ ਟੀਮ ਨੇ ਰੇਡ ਕੀਤੀ ਤਾਂ ਉੱਥੇ 2 ਥਾਈਂਲੈਂਡ ਲੜਕੀਆਂ ਅਤੇ ਸਪਾ ਸੈਂਟਰ ਦੇ ਮੈਨਜ਼ਰ ਅਤੇ ਮਾਲਿਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਦੌਰਾਨ ਹੀ ਪੁਲਿਸ ਨੇ ਸਪਾ ਸੈਂਟਰ ਦੇ ਮੈਨਜ਼ਰ ਅਤੇ 2 ਥਾਈਲੈਂਡ ਦੀਆਂ ਲੜਕੀਆਂ ਨੂੰ ਕਾਬੂ ਕੀਤਾ ਹੈ।
Last Updated : Feb 3, 2023, 8:35 PM IST