ਪਰਾਲੀ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ - Ferozepur today update
🎬 Watch Now: Feature Video
ਫਿਰੋਜ਼ਪੁਰ ਵਿਧਾਨ ਸਭਾ ਹਲਕਾ ਜ਼ੀਰਾ ਦੇ ਨਾਲ ਲੱਗਦੇ ਪਿੰਡ ਗਾਦੜੀ ਵਾਲਾ ਮਹੀਆਂ ਵਾਲਾ ਸੜਕ ਉਤੇ ਇੱਕ ਟਰੱਕ ਉੱਪਰ ਲੱਦੀਆਂ ਪਰਾਲੀ ਦੀਆਂ ਗੱਠਾਂ Straw bales caught fire ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਟਰੱਕ ਦਾ ਡਰਾਈਵਰ ਵਾਲ ਵਾਲ ਬਚਿਆ ਡਰਾਈਵਰ ਭਲਾ ਸਿੰਘ ਨੇ ਦੱਸਿਆ ਕਿ ਮੈਂ ਵਾਰਡ ਨੰਬਰ 14 ਜ਼ੀਰਾ ਦਾ ਰਹਿਣ ਵਾਲਾ ਹਾਂ ਤੇ ਮੇਰੇ ਕੋਲ ਇਕ ਹੀ ਗੱਡੀ ਹੈ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਪ੍ਰਸ਼ਾਸਨ ਮੇਰੀ ਮਦਦ ਕਰੇ ਮੌਕੇ ਉਤੇ ਫਾਇਰ ਬ੍ਰਿਗੇਡ ਦੇ ਪਹੁੰਚਣ ਨਾਲ ਡਰਾਈਵਰ ਦੀ ਜਾਨ ਬਚਾਈ ਗਈ ਤੇ ਟਰੱਕ ਤੇ ਲੱਗੀ ਅੱਗ 'ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਾਲੀ ਹੋਣ ਕਰਕੇ ਅੱਗ ਟਰੱਕ ਦੇ ਅੰਦਰ ਤੱਕ ਚਲੀ ਗਈ ਹੈ।
Last Updated : Feb 3, 2023, 8:31 PM IST