4 ਨਾਬਕਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਲੁੱਟੀ ਨਕਦੀ ਅਤੇ ਖੋਹਿਆ ਮੋਬਾਇਲ ਫੋਨ - Rama village of Moga news in punjabi
🎬 Watch Now: Feature Video
ਮੋਗਾ ਦੇ ਪਿੰਡ ਰਾਮਾ Rama village of Moga ਦੇ ਇੱਕ ਪੈਟਰੋਲ ਪੰਪ ਉਤੇ 4 ਨਾਬਕਪੋਸ਼ ਲੁਟੇਕਰਿਆਂ 4 men looted cash and mobile phones ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਦੀ ਕੁੱਟਮਾਰ ਕੀਤੀ। ਲੁਟੇਰੇ ਪੰਪ ਦੇ ਦਫਤਰ ਵਿੱਤ ਵੜ ਕੇ 3 ਮੋਬਾਇਲ ਫੋਨ ਅਤੇ 30,000 ਰੁਪਏ ਨਗਦੀ ਲੈ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜ਼ਿਕਰਯੋਗ ਹੈ ਕਿ ਚਾਰ ਨਕਾਬਪੋਸ਼ ਲੁਟੇਰੇ ਇੱਕ ਮੋਟਰਸਾਇਕਲ ਉਤੇ ਸਵਾਰ ਹੋ ਕੇ ਆਏ ਸਨ। ਪੰਪ ਦਾ ਕਰਮਚਾਰੀ ਜ਼ਖਮੀ ਹੋ ਗਿਆ। ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।
Last Updated : Feb 3, 2023, 8:37 PM IST