ਕਿਸਾਨਾਂ ਦੀਆਂ ਮੰਗਾਂ 'ਤੇ ਪ੍ਰਸ਼ਾਸਨ ਨੇ ਦਿੱਤਾ ਜਵਾਬ, ਸੁਣੋ - ਕਿਸਾਨਾਂ ਦੀਆਂ ਮੰਗਾ
🎬 Watch Now: Feature Video
ਮੁਕਤਸਰ: ਲੰਬੀ ਵਿਖੇ ਕਿਸਾਨਾਂ ਵੱਲੋਂ ਕਥਿਤ ਤਹਿਸੀਲਦਾਰ ਸਮੇਤ ਹੋਰ ਅਧਿਕਾਰੀਆਂ ਨੂੰ ਬੰਧਕ ਬਣਾਉਣ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਪੁਲਿਸ ਨੇ ਬਲ ਦੀ ਵਰਤੋਂ ਕੀਤੀ ਹੈ। ਕਿਸਾਨਾਂ ਦੀਆਂ ਮੰਗਾ 'ਤੇ ਬੋਲਦਿਆਂ ਹੋਏ ਡੀਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਹੈ ਕਿ ਕਿਸਾਨਾਂ ਦਾ ਮੁਆਵਜਾ ਉਨ੍ਹਾਂ ਨੂੰ ਦੇਣ ਦੀ ਪੂਰੀ ਤਿਆਰੀ ਹੋ ਚੁਕੀ ਹੈ। ਨਾਲ ਹੀ ਇਸ ਦੀ ਪੂਰੀ ਜਾਣਕਾਰੀ ਵੀ ਕਿਸਾਨਾਂ ਨੂੰ ਦਿੱਤੀ ਜਾ ਚੁਕੀ ਹੈ, ਪਰ ਫਿਰ ਵੀ ਕਿਸਾਨ ਆਪਣੀਆਂ ਮੰਗ 'ਤੇ ਅੜੇ ਹੋਏ ਹਨ। ਮੁਆਵਜੇ ਨੂੰ ਲੈ ਕੇ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ।
Last Updated : Feb 3, 2023, 8:21 PM IST