ਚੀਫ਼ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਬਣੇ ਵਿਧਾਇਕ ਨਿੱਜਰ

By

Published : Mar 15, 2022, 5:04 PM IST

Updated : Feb 3, 2023, 8:19 PM IST

thumbnail

ਅੰਮ੍ਰਿਤਸਰ:ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੇ ਦੇਹਾਂਤ (chief khalsa diwan presi nirmal singh died) ਤੋਂ ਬਾਅਦ ਅੰਮ੍ਰਿਤਸਰ ਦੱਖਣੀ ਤੋਂ ਆਪ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੂੰ ਚੀਫ ਖਾਲਸਾ ਦੀਵਾਨ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ (aap mla nijjer designated executive president of chief khalsa diwan)। ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਹੁਣ 2 ਮਹੀਨੇ ਬਾਅਦ ਕਰਵਾਈ ਜਾਵੇਗੀ (election for chief khalsa diwan office bearer after two months)। ਇਸ ਮੌਕੇ ਗਲਬਾਤ ਕਰਦਿਆਂ ਡਾ ਇੰਦਰਬੀਰ ਸਿੰਘ ਨਿੱਜਰ ਨੇ ਦਸਿਆ ਕਿ ਜੋ ਜਿੰਮੇਵਾਰੀ ਮਿਲੀ ਹੈ ਉਹ ਕਾਰਜਕਾਰੀ ਪ੍ਰਧਾਨ ਵਜੋਂ ਦੋ ਮਹੀਨੇ ਦੇ ਸਮੇਂ ਵਿਚ ਬਾਖੂਬੀ ਨਿਭਾਉਣਗੇ (surely perform my duties, nijjer says)। ਉਨ੍ਹਾਂ ਕਿਹਾ ਕਿ ਸਮਾ ਚਾਹੇ ਘਟ ਹੈ ਪਰ ਦਿਸ਼ਾ ਨਿਰਦੇਸ਼ ਦੇ ਕੇ ਅਤੇ ਮੈਬਰਾਂ ਨਾਲ ਰਾਬਤਾ ਬਣਾ ਕੇ ਹਰ ਕੰਮ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ। ਫਿਲਹਾਲ ਡਾ ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਦੇ ਹਲਕਾ ਦੱਖਣੀ ਤੌ ਵਿਧਾਇਕ ਵੀ ਜੀਤੇ ਹਨ ਦੋਵੇਂ ਜਿਮੇਵੇਰੀਆ ਕਿਸ ਤਰਾਂ ਨਿਭਾਉਣਗੇ ਇਹ ਆਉਣ ਵਾਲੇ ਸਮੇਂ ਵਿਚ ਕਨਫਰਮ ਹੋਵੇਗਾ।

Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.