ਇਸ ਗਰੀਬ ਬੰਦੇ ਨੂੰ 1 ਕਰੋੜ 20 ਲੱਖ ਦੀ ਲੱਗੀ ਲੈਟਰੀ - 1 ਕਰੋੜ 20 ਲੱਖ ਦੀ ਲੱਗੀ ਲੈਟਰੀ
🎬 Watch Now: Feature Video
ਰੂਪਨਗਰ: ਜ਼ਿਲ੍ਹੇ ਦੇ ਪਿੰਡ ਘਨੌਲੀ (Village Ghanoli) ਦੇ ਇੱਕ ਗਰੀਬ ਪਰਿਵਾਰ (A poor family) ਉਸ ਸਮੇਂ ਖੁਸ਼ੀ ਵਿੱਚ ਪਾਗਲ ਹੋ ਗਿਆ ਜਦੋਂ ਉਨ੍ਹਾਂ ਨੂੰ 1 ਕਰੋੜ 20 ਲੱਖ ਰੁਪਏ ਦੀ ਲੈਟਰੀ ਲੱਗ ਗਈ। ਜਾਣਕਾਰੀ ਮੁਤਾਬਿਕ ਇਹ ਲੈਟਰੀ ਲਾਲੀ ਸਿੰਘ ਨੂੰ ਲੱਗੀ ਹੈ, ਜੋ ਇੱਕ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਇਸ ਮੌਕੇ ਲਾਲੀ ਸਿੰਘ ਨੇ ਦੱਸਿਆ ਕਿ ਉਸ ਨੇ 24 ਮਾਰਚ ਨੂੰ ਮੋਰਿੰਡਾ ਤੋਂ ਵਾਪਸ ਆਉਦੇ ਸਮੇਂ ਲੈਟਰੀ ਖਰੀਦੀ ਸੀ, ਜਿਸ ਦਾ ਨਤੀਜਾ 26 ਮਾਰਚ ਨੂੰ ਨਿਕਲਿਆ ਸੀ। ਜਦੋਂ ਉਸ ਨੇ ਲੈਟਰੀ ਏਜੰਟ (Lottery agent) ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੂੰ ਏਜੰਟ ਨੇ ਇਸ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਲਾਲੀ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
Last Updated : Feb 3, 2023, 8:21 PM IST