ਗੋਰਿਆਂ ਦੀ ਧਰਤੀ ਦੇ ਭੰਗੜਾ ਕਿੰਗ - ਗੋਰਿਆਂ ਦੀ ਧਰਤੀ ਦੇ ਭੰਗੜਾ ਕਿੰਗ
🎬 Watch Now: Feature Video
ਗੁਰਦੀਪ ਸਿੰਘ ਪੰਧੇਰ ਇੱਕ ਅਜਿਹੀ ਸ਼ਖਸੀਅਤ ਹੈ, ਜੋ ਕਿ ਨਾ ਸਿਰਫ ਪੰਜਾਬੀਆਂ ਵਿੱਚ ਮਕਬੂਲ ਹੈ, ਬਲਕਿ ਗੋਰਿਆਂ ਵਿੱਚ ਵੀ ਇੱਕ ਵੱਖਰੀ ਥਾਂ ਰੱਖਦੇ ਹਨ। ਅਕਸਰ ਗੁਰਦੀਪ ਨੂੰ ਗੋਰਿਆਂ ਦੇ ਨਾਲ ਭੰਗੜਾ ਪਾਉਂਦੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦਾ ਮਕਸਦ ਇੱਕੋ ਹੀ ਹੈ ਕਿ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਪੰਜਾਬੀਆਂ ਦੀ ਵੱਖਰੀ ਪਛਾਣ ਬਾਰੇ ਜਾਣੂ ਕਰਵਾਓਣਾ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ੁਬਾਨੀ ਕਿ ਅੱਜ ਨਸਲੀ ਹਮਲਿਆਂ 'ਤੇ ਕਿਨੀ ਠੱਲ ਪੈ ਚੁੱਕੀ ਹੈ ਜਾਂ ਹਾਲੇ ਵੀ ਹੋਰ ਉਪਰਾਲਿਆਂ ਦੀ ਜ਼ਰੂਰਤ ਹੈ।