ਟੈਸਟ ਮੈਚ 'ਚ ਖੇਡ ਪ੍ਰੇਮੀਆਂ ਨੇ ਜੰਗ ਰੋਕੋ ਕ੍ਰਿਕਟ ਖੇਡੋ ਦਾ ਦਿੱਤਾ ਸੁਨੇਹਾ - ਕ੍ਰਿਕਟ ਖੇਡਣ ਦਾ ਸੁਨੇਹਾ
🎬 Watch Now: Feature Video
ਚੰਡੀਗੜ੍ਹ: ਇੱਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦਾ ਟੈਸਟ ਮੈਚ ਵੇਖਣ ਖੇਡ ਪ੍ਰਮੀ ਮੋਹਾਲੀ ਵਿੱਚ ਆਏ ਹਨ। ਉਧਰ ਹੀ ਦੂਜੇ ਪਾਸੇ ਕਈ ਦਰਸ਼ਕ ਅਜਿਹੇ ਹਨ। ਜਿਨ੍ਹਾਂ ਨੇ ਇਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ।ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਲੜਾਈ ਨੂੰ ਲੈ ਕੇ ਕਿ ਲੜਾਈ ਬੰਦ ਕਰਕੇ ਸਾਰਿਆਂ ਨੂੰ ਕ੍ਰਿਕਟ ਖੇਡਣ ਦਾ ਸੁਨੇਹਾ ਦਿੱਤਾ ਇਸ ਜੰਗ ਨੂੰ ਲੈ ਕੇੇ ਖੇਡ ਪ੍ਰੇਮੀਆਂ ਨੇ ਹੱਥ ਵਿੱਚ ਬੈਨਰ ਫੜ ਕੇ #stopwar( ਜੰਗ ਰੋਕੋ ਕ੍ਰਿਕਟ ਖੇਡੋ) ਦਾ ਸੁਨੇਹਾ ਦਿੱਤਾ।
Last Updated : Feb 3, 2023, 8:18 PM IST