thumbnail

ਗੋਠੀਆ ਮੱਠ ਪਹੁੰਚੇ ਹਾਈਕੋਰਟ ਦੇ ਜੱਜ ਰਾਜਨ ਗੁਪਤਾ

By

Published : Mar 13, 2022, 8:36 PM IST

Updated : Feb 3, 2023, 8:19 PM IST

ਬਠਿੰਡਾ: ਅਗਰਵਾਲ ਕਲੋਨੀ ਵਿੱਚ ਬਣੇ ਗੌਡੀਆ ਮੱਠ ਵਿਖੇ ਅੱਜ ਨਤਮਸਤਕ ਹੋਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਰਾਜਨ ਗੁਪਤਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਗੋਟੀਆਂ ਮੱਠ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਗੌਡੀਆ ਮੱਠ ਦੇ ਵਿਸਥਾਰ ਲਈ ਬਣਾਏ ਜਾ ਰਹੇ ਭਵਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਜੱਜ ਸਾਹਿਬਾਨ ਰਾਜਨ ਗੁਪਤਾ ਨੇ ਕਿਹਾ ਕਿ ਅਜਿਹੇ ਸਥਾਨ ਤੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ।ਉਹ ਇਸ ਧਾਰਮਿਕ ਸਥਾਨ 'ਤੇ ਪਰਿਵਾਰ ਸਮੇਤ ਪਹੁੰਚੇ ਹਨ। ਇਸ ਮੌਕੇ ਗੌਡੀਆ ਮੱਠ ਦੇ ਪ੍ਰਬੰਧਕ ਨੇ ਕਿਹਾ ਕਿ ਮੱਠ ਦੇ ਵਿਸਥਾਰ ਲਈ ਨਵੀਂ ਜਗ੍ਹਾ ਖਰੀਦੀ ਗਈ ਸੀ ਅਤੇ ਇਸ ਜਗ੍ਹਾ ਉੱਪਰ ਉਸਾਰੀ ਕੀਤੀ ਜਾਣੀ ਹੈ। ਜਿਸ ਦੇ ਉਦਘਾਟਨ ਲਈ ਅੱਜ ਰਾਜਨ ਗੁਪਤਾ ਪਹੁੰਚੇ ਸਨ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.