ਯੂਕਰੇਨ ਤੋਂ ਮੁਕੇਰੀਆ ਪਰਤੀ ਗੁਰਲੀਨ ਪਾਲ ਕੌਰ, ਪਰਿਵਾਰ ਨੇ ਕੀਤਾ ਸਵਾਗਤ - Student returning to India from Ukraine
🎬 Watch Now: Feature Video
ਹੁਸ਼ਿਆਰਪੁਰ: ਯੂਕਰੇਨ ਅਤੇ ਰੂਸ (Ukraine and Russia) ਵਿਚਾਲੇ ਚੱਲ ਰਹੀ ਜੰਗ ਕਾਰਨ ਲਗਾਤਾਰ ਯੂਕਰੇਨ ਛੱਡ ਕੇ ਲੋਕ ਲਗਾਤਾਰ ਵਾਪਸ ਆਪਣੇ ਮੁਲਕਾਂ ਜਾ ਫਿਰ ਦੂਜੇ ਮੁਲਕਾਂ ਵਿੱਚ ਜਾ ਰਹੇ ਹਨ, ਉੱਥੇ ਹੀ ਭਾਰਤ ਤੋਂ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ (Medical studies in Ukraine) ਕਰਨ ਗਏ ਬਲਾਕ ਮੁਕੇਰੀਆਂ ਦੀ ਵਿਦਿਆਰਥਣਾ ਗੁਰਲੀਨ ਪਾਲ ਕੌਰ ਵਾਪਸ ਆਪਣੇ ਦੇਸ਼ ਪਰਤ ਆਈ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਕਰੀਬ 4 ਸਾਲ ਪਹਿਲਾਂ ਮੈਡੀਕਲ ਦੀ ਪੜ੍ਹਾਈ (Medical studies) ਕਰਨ ਲਈ ਯੂਕਰੇਨ ਗਈ ਸੀ, ਪਰ ਕੁਝ ਦਿਨ ਪਹਿਲਾਂ ਰੂਸ ਅਤੇ ਯੂਕਰੇਨ (Ukraine and Russia) ਦੀ ਲੱਗੀ ਜੰਗ ਨੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਵਿੱਚ ਪਾ ਦਿੱਤਾ ਸੀ ਅਤੇ ਉਹ ਯੂਕਰੇਨ ਛੱਡ ਕੇ ਵਾਪਸ ਭਾਰਤ ਪਰਤ ਆਈ ਹੈ।
Last Updated : Feb 3, 2023, 8:18 PM IST