ਮਹਿਲਾ ਦਿਵਸ ਮੌਕੇ ਮਾਰਚ ਕਰਕੇ ਨੌਜਵਾਨ ਲੜਕੀਆਂ ਨੇ ਦਿੱਤਾ ਵੱਖਰਾ ਸੰਦੇਸ਼ - ਲੜਕੀਆਂ ਵੱਲੋਂ ਕੋਟਕਪੂਰਾ ਰੋਡ 'ਤੇ ਪੈਦਲ ਮਾਰਚ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਜਿੱਥੇ ਪੂਰੇ ਦੇਸ਼ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਨੌਜਵਾਨ ਲੜਕੀਆਂ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ। ਜਿਸ ਦੇ ਤਹਿਤ ਲੜਕੀਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਲੜਕੀਆਂ ਵੱਲੋਂ ਕੋਟਕਪੂਰਾ ਰੋਡ 'ਤੇ ਪੈਦਲ ਮਾਰਚ ਕੀਤਾ ਗਿਆ। ਜਿਸ ਮੌਕੇ ਲੜਕੀਆਂ ਦਾ ਕਹਿਣਾ ਸੀ ਕਿ ਅਸੀਂ ਪੈਦਲ ਮਾਰਚ ਇਸ ਲਈ ਕਰ ਰਹੇ ਕਈ ਔਰਤਾਂ ਲੜਕੀਆਂ ਨੂੰ ਕੁੱਖਾਂ ਵਿੱਚ ਮਾਰ ਦਿੰਦੀਆਂ ਹਨ, ਅਸੀਂ ਉਨ੍ਹਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਲੜਕੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਬਲਕਿ ਲੜਕੀਆਂ ਮੁੰਡਿਆਂ ਤੋਂ ਵੀ ਅੱਗੇ ਹਨ।
Last Updated : Feb 3, 2023, 8:19 PM IST