ਸੰਤ ਨਿਰੰਕਾਰੀ ਚੈਰੀਟੇਬਲ ਵੱਲੋਂ ਅੱਖਾਂ ਦਾ ਫ੍ਰੀ ਚੈੱਕਅੱਪ ਕੈਂਪ - ਸੰਤ ਨਿਰੰਕਾਰੀ ਚੈਰੀਟੇਬਲ
🎬 Watch Now: Feature Video
ਜਲਾਲਾਬਾਦ: ਸੰਤ ਨਿਰੰਕਾਰੀ ਮਿਸ਼ਨ (Sant Nirankari Mission) ਵੱਲੋਂ ਵੱਖ-ਵੱਖ ਸਮੇਂ ‘ਤੇ ਵੱਖ-ਵੱਖ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਉੱਥੇ ਹੀ ਜਲਾਲਾਬਾਦ ਵਿੱਚ ਸੰਤ ਨਿਰੰਕਾਰੀ ਭਵਨ (Sant Nirankari Bhawan in Jalalabad) ‘ਚ ਮੁਫ਼ਤ ਅੱਖਾਂ ਦਾ ਚੈੱਕਅੱਪ ਕੈਂਪ (Free eye checkup camp) ਲਗਾਇਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਨਿਰੰਕਾਰੀ ਮਿਸ਼ਨ ਦੇ ਪ੍ਰਮੁੱਖ ਪ੍ਰਮੋਦ ਚੌਧਰੀ ਨੇ ਦੱਸਿਆ ਕਿ ਜਲਾਲਾਬਾਦ ਵਿੱਚ ਗੁਰੂ ਪੂਜਾ ਦਿਵਸ ਮੌਕੇ ਮੁਫ਼ਤ ਅੱਖਾਂ ਦਾ ਚੈੱਕਅੱਪ ਕੈਂਪ (Free eye checkup camp) ਲਗਾਇਆ ਗਿਆ ਹੈ। ਇਸ ਕੈਂਪ ਵਿੱਚ ਡਾ. ਸੋਨਮ ਤਨੇਜਾ ਦੀ ਟੀਮ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹਿਆ ਹਨ।
Last Updated : Feb 3, 2023, 8:17 PM IST