ਸਾਈਪ੍ਰਸ ਵਿੱਚ ਰਹਿੰਦੇ ਪੰਜਾਬੀ ਨੌੌਜਵਾਨ ਦੀ ਮੌਤ ਪਰਿਵਾਰ ਨੇ ਮ੍ਰਿਤਕ ਦੇਹ ਵਾਪਿਸ ਲਿਆਉਣ ਲਈ ਸਰਕਾਰ ਨੂੰ ਲਾਈ ਗੁਹਾਰ - 5 ਸਾਲਾਂ ਤੋਂ ਸਾਈਪ੍ਰਸ ਵਿਖੇ ਰਹਿ ਰਿਹਾ ਸੀ
🎬 Watch Now: Feature Video
ਸਾਇਪ੍ਰਸ ਵਿੱਚ ਰਹਿ ਰਹੇ ਸੰਗਰੂਰ ਦੇ ਨੌਜਵਾਨ ਦੀ ਭੇਦਭਰੇ ਹਲਾਤਾਂ ਵਿੱਚ ਮੌਤ (death of the young man in discordant circumstances) ਹੋ ਜਾਣ ਕਾਰਣ ਪਰਿਵਾਰ ਸਦਮੇ ਵਿੱਚ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੌਤ ਦੇ ਕਾਰਣਾਂ ਬਾਰੇ ਫਿਲਹਾਲ ਪਤਾ ਨਹੀਂ ਚੱਲ (The cause of death could not be known) ਸਕਿਆ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਵਾਪਿਸ ਲਿਆਉਣ ਲਈ ਗੁਹਾਰ ਲਗਾਈ ਹੈ। ਮ੍ਰਿਤਕ ਨੌਜਵਾਨ ਮੱਖਣ ਸਿੰਘ ਪਿਛਲੇ ਕੁੱਝ ਸਾਲਾਂ ਤੋਂ ਸਾਈਪ੍ਰਸ ਵਿਖੇ ਰਹਿ ਰਿਹਾ (Lived in Cyprus for 5 years) ਸੀ ਅਤੇ ਹੁਣ ਉਸ ਦੀ ਅਚਾਨਕ ਮੌਤ ਤੋਂ ਬਾਅਦ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Last Updated : Feb 3, 2023, 8:29 PM IST