27 ਮਾਰਚ ਨੂੰ ਆਜ਼ਾਦੀ ਦਿਹਾੜੇ ਦੇ ਅੰਮ੍ਰਿਤ ਮਹੋਤਸਵ ਮੌਕੇ ਸ਼ਹੀਦ ਹੋਏ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ - 27 ਮਾਰਚ ਨੂੰ ਆਜ਼ਾਦੀ ਦਿਹਾੜੇ ਦੇ ਅੰਮ੍ਰਿਤ ਮਹੋਤਸਵ
🎬 Watch Now: Feature Video
ਬਠਿੰਡਾ: 27 ਮਾਰਚ ਨੂੰ 1965 ਅਤੇ 1971 ਦੀਆਂ ਜੰਗਾਂ ਵਿੱਚ ਦੇਸ਼ ਦੀ ਅਜ਼ਾਦੀ ਨੂੰ ਬਰਕਰਾਰ ਰੱਖਣ ਲਈ ਐਨ.ਸੀ.ਸੀ. ਦੀ 20 ਪੰਜਾਬ ਬਟਾਲੀਅਨ ਦੀ ਤਰਫੋਂ ਐੱਨ.ਸੀ.ਸੀ. ਸ਼ਹੀਦ ਹੋਏ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤ ਮਹੋਤਸਵ 1 ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਠਿੰਡਾ ਦੇ ਨੇੜੇ ਰਹਿੰਦੇ ਲਗਭਗ 9 ਸ਼ਹੀਦਾਂ ਦੇ ਪਰਿਵਾਰਾਂ ਨੇ ਭਾਗ ਲਿਆ, ਸਮਾਗਮ ਦੀ ਪ੍ਰਧਾਨਗੀ ਐਨਸੀਸੀ ਦੇ ਸੀਈਓ ਸ਼੍ਰੀ ਬੀਐਸ ਮਾਥੁਰ ਨੇ ਕੀਤੀ। ਭਾਰਤ ਸਰਕਾਰ ਵੱਲੋਂ 1-1 ਮੋਨ ਦੇ ਕੇ ਸ਼ਹੀਦ ਪਰਿਵਾਰਾਂ ਨੂੰ ਯਾਦ ਕੀਤਾ ਗਿਆ।