ਮਸਾਲੇਦਾਰ ਸ਼ਿਕੰਜਵੀ ਨਾਲ ਗਰਮੀ ਤੋਂ ਪਾਓ ਰਾਹਤ, ਸਿੱਖੋ ਬਣਾਉਣ ਦਾ ਸੌਖਾ ਤਰੀਕਾ - ਗਰਮੀਆਂ ਦੇ ਪੀਣ ਵਾਲੇ ਪਦਾਰਥ
🎬 Watch Now: Feature Video
ਸ਼ਿਕੰਜਵੀ ਰਵਾਇਤੀ ਨਿੰਬੂ ਦੇ ਰਸ ਦਾ ਵਿਕਲਪ ਹੈ। ਹਾਲਾਂਕਿ ਨਿੰਬੂ ਪਾਣੀ ਨੂੰ ਭਾਰਤ ਵਿੱਚ ਇੱਕ ਮਸ਼ਹੂਰ ਡ੍ਰਿੰਕ ਵਜੋਂ ਤਰਜੀਹ ਦਿੱਤੀ ਜਾਂਦੀ ਹੈ ਤੇ ਸ਼ਿਕੰਜਵੀ ਨੂੰ ਨਿੰਬੂ ਪਾਣੀ ਤੋਂ ਵੱਖ ਕਰਦਾ ਹੈ। ਕਾਲਾ ਨਮਕ ਤੇ ਭੁੰਨਿਆ ਹੋਇਆ ਜ਼ੀਰਾ ਜੋ ਸੁਆਦ ਨੂੰ ਵੀ ਵਧਾ ਦਿੰਦਾ ਹੈ। ਇਹ ਗਰਮੀਆਂ ਦੇ ਮੌਸਮ ਦੌਰਾਨ ਸਰੀਰ ਦਾ ਤਾਪਮਾਨ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਤੇ ਕੁਝ ਹੀ ਮਿੰਟਾਂ ਬਾਅਦ ਤੁਹਾਡੇ ਸਰੀਰ 'ਚ ਚੁਸਤੀ-ਫੁਰਤੀ ਆ ਜਾਂਦੀ ਹੈ ਤੇ ਤੁਸੀਂ ਤਾਜ਼ਗੀ ਦਾ ਤਜ਼ਰਬਾ ਕਰਦੇ ਹੋ...ਕਾਲੇ ਨਮਕ ਤੇ ਜ਼ੀਰਾ ਪਾਊਡਰ ਦੀ ਸਹੀ ਮਾਤਰਾ ਪਾਚਨ ਵਿੱਚ ਵੀ ਮਦਦ ਕਰਦੀ ਹੈ।
Last Updated : Aug 7, 2020, 6:12 PM IST