...ਜਦੋਂ ਨਿਊਜ਼ ਐਂਕਰ ਨੇ ਚੱਲਦੇ ਲਾਈਵ 'ਚ ਭਗਤ ਸਿੰਘ ਦੇ ਭਾਣਜੇ ਨੂੰ ਕੀਤਾ ਪ੍ਰਣਾਮ

By

Published : Mar 16, 2022, 2:54 PM IST

Updated : Feb 3, 2023, 8:19 PM IST

thumbnail
ਖਟਕੜ ਕਲਾਂ: ਮੁੱਖ ਮੰਤਰੀ ਦੇ ਅਹੁਦੇ ਦੇ ਲਈ ਭਗਵੰਤ ਮਾਨ ਨੇ ਖਟਕੜ ਕਲਾਂ ਵਿਖੇ ਸਹੁੰ ਚੁੱਕ ਲਈ ਹੈ। ਇਸ ਦੇ ਨਾਲ ਹੀ ਉਹ ਪੰਜਾਬ ਦੇ ਨਵੇਂ ਸੀਐੱਮ ਬਣ ਗਏ ਹਨ। ਸਹੁੰ ਚੁੱਕ ਦੇ ਨਾਲ ਭਗਵੰਤ ਮਾਨ 16 ਵਿਧਾਨਸਭਾ ਦੇ ਮੁੱਖ ਮੰਤਰੀ ਬਣ ਗਏ ਹਨ। ਸ਼ਹੀਦ ਦੀ ਧਰਤੀ ਨੂੰ ਸਰਕਾਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਹੁੰ ਚੁੱਕਵਾਈ ਹੈ। ਇਸ ਮੌਕੇ ਲੁਧਿਆਣਾ ਵਿਖੇ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਸਹੀਦ ਭਗਤ ਸਿੰਘ ਦੇ ਭਾਣਜੇ ਨਾਲ ਗੱਲਬਾਤ ਕੀਤੀ ਗਈ ਜਿਸ ਦੌਰਾਨ ਈਟੀਵੀ ਭਾਰਤ ਪੰਜਾਬ ਦੇ ਨਿਊਜ਼ ਐਕਰ ਨੇ ਚੱਲਦੇ ਲਾਈਵ 'ਚ ਭਗਤ ਸਿੰਘ ਦੇ ਭਾਣਜੇ ਨੂੰ ਪ੍ਰਣਾਮ ਕੀਤਾ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.