ਲੈਕਮੇ ਫੈਸ਼ਨ ਵੀਕ 2022 ਦੇ ਸ਼ੋਅ ਵਿੱਚ ਮਲਾਇਕਾ ਅਰੋੜਾ ਅਤੇ ਰੀਆ ਨੇ ਦਿਖਾਇਆ ਜਲਵਾ, ਵੀਡੀਓ - ਲੈਕਮੇ ਫੈਸ਼ਨ ਵੀਕ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16652750-thumbnail-3x2-aaa.jpg)
ਅਦਾਕਾਰਾਂ ਮਲਾਇਕਾ ਅਰੋੜਾ, ਰੀਆ ਚੱਕਰਵਰਤੀ ਅਤੇ ਚਿਤਰਾਂਗਦਾ ਸਿੰਘ ਨੇ ਹਾਲ ਹੀ ਵਿੱਚ ਲੈਕਮੇ ਫੈਸ਼ਨ ਵੀਕ 2022 ਵਿੱਚ ਸ਼ੋਅ ਸਟਾਪਰ ਦੇ ਤੌਰ 'ਤੇ ਸ਼ਿਰਕਤ ਕੀਤੀ। ਸ਼ੋਅ ਵਿੱਚ ਅਦਾਕਾਰਾਂ ਕਾਫ਼ੀ ਖੂਬਸੂਰਤ ਲੱਗ ਰਹੀਆਂ ਸਨ। ਦੇਖੋ ਵੀਡੀਓ ਵਿੱਚ ਅਦਾਕਾਰਾਂ ਦੀਆਂ ਅਦਾਵਾਂ ਅਤੇ ਖੂਬਸੂਰਤੀ।
Last Updated : Feb 3, 2023, 8:29 PM IST