ਫਿਲਮ ਦੀ ਸ਼ੂਟਿੰਗ ਲਈ ਆਸਾਮ ਪਹੁੰਚੇ ਰਿਤਿਕ ਰੋਸ਼ਨ, ਦੇਖੋ ਵੀਡੀਓ - ਰਿਤਿਕ ਰੋਸ਼ਨ
🎬 Watch Now: Feature Video
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਮੰਗਲਵਾਰ ਨੂੰ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਆਪਣੀ ਆਉਣ ਵਾਲੀ ਫਿਲਮ ਫਾਈਟਰ ਦੀ ਸ਼ੂਟਿੰਗ ਲਈ ਅਸਾਮ ਦੇ ਤੇਜ਼ਪੁਰ ਪਹੁੰਚੇ। ਰਿਤਿਕ ਨੇ ਫਾਈਟਰ 'ਚ ਏਅਰ ਫੋਰਸ ਪਾਇਲਟ ਦੀ ਭੂਮਿਕਾ ਨਿਭਾਈ ਹੈ, ਜਿਸ ਲਈ ਉਹ ਫੌਜੀ ਅਧਿਕਾਰੀਆਂ ਦੀ ਨਿਗਰਾਨੀ 'ਚ ਸਲੋਨੀਬਾੜੀ ਸਥਿਤ ਫੌਜੀ ਹਵਾਈ ਅੱਡੇ 'ਤੇ ਸਿਖਲਾਈ ਅਤੇ ਸ਼ੂਟਿੰਗ ਕਰੇਗਾ। ਜਿਸ ਦੀ ਸ਼ੂਟਿੰਗ 18 ਨਵੰਬਰ ਨੂੰ ਸ਼ੁਰੂ ਹੋਵੇਗੀ।
Last Updated : Feb 3, 2023, 8:32 PM IST