ਅੱਲੂ ਅਰਜੁਨ ਅਤੇ ਉਸਦੀ ਬੇਟੀ ਨੇ ਬੱਪਾ ਨੂੰ ਕੀਤਾ ਅਲਵਿਦਾ, ਦੇਖੋ ਵੀਡੀਓ - ਅੱਲੂ ਅਰਜੁਨ ਹੈਦਰਾਬਾਦ
🎬 Watch Now: Feature Video
ਪੁਸ਼ਪਾ ਸਟਾਰ ਅੱਲੂ ਅਰਜੁਨ ਅਤੇ ਉਨ੍ਹਾਂ ਦੀ ਬੇਟੀ ਨੇ ਸੋਮਵਾਰ ਨੂੰ ਹੈਦਰਾਬਾਦ ਵਿੱਚ ਬੱਪਾ ਜੀ ਨੂੰ ਅਲਵਿਦਾ ਕਹਿ ਦਿੱਤਾ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉਤੇ ਗਣਪਤੀ ਵਿਸਰਜਨ ਤਿਉਹਾਰ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ। ਵੀਡੀਓ ਵਿਚ ਅੱਲੂ ਅਰਜੁਨ ਆਪਣੀ 5 ਸਾਲ ਦੀ ਬੇਟੀ ਅੱਲੂ ਅਰਹਾ ਨਾਲ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਅੱਲੂ ਅਰਜੁਨ ਨੇ ਇੰਸਟਾਗ੍ਰਾਮ ਉਤੇ ਲਿਖਿਆ ''ਗਣਪਤੀ ਬੱਪਾ ਮੋਰਿਆ''।
Last Updated : Feb 3, 2023, 8:27 PM IST