ਐਨ.ਆਰ.ਆਈ ਵਿਦਿਆਰਥੀ ਨੂੰ ਫੇਲ੍ਹ ਕਰਨ 'ਤੇ ਮਾਪਿਆਂ ਨੇ ਲਗਾਇਆ ਜਾਮ, ਕਿਹਾ... - ਐਨੀਮਲ ਅਤੇ ਹਸਬੈਂਡਰੀ ਦੀ ਗਰੈਜੂਏਸ਼ਨ
🎬 Watch Now: Feature Video
ਲੁਧਿਆਣਾ:ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਿੱਚ ਬੀਤੇ ਦਿਨੀਂ ਐਨੀਮਲ ਅਤੇ ਹਸਬੈਂਡਰੀ ਦੀ ਗਰੈਜੂਏਸ਼ਨ ਕਰ ਰਹੇ ਐਨ.ਆਰ.ਆਈ ਵਿਦਿਅਰਥੀ ਨੂੰ ਫੇਲ੍ਹ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਨੂੰ ਲੈਕੇ ਵਿਦਿਆਰਥੀ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਵਲੋਂ ਸੜਕ ਜਾਮ ਕਰਦਿਆਂ ਵਿਦਿਆਰਥੀ ਨਾਲ ਪੱਖਪਾਤ ਕਰਨ ਦਾ ਇਲਜ਼ਾਮ ਲਗਾਇਆ ਹੈ। ਉਧਰ ਇਸ ਮਾਮਲੇ 'ਤੇ ਪੁਲਿਸ ਦਾ ਕਹਿਣਾ ਕਿ ਪਰਿਵਾਰ ਵਲੋਂ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ ਸੀ ਪਰ ਜਾਮ ਦੀ ਨਹੀਂ, ਇਸ ਲਈ ਬਣਦੀ ਕਾਰਵਾਈ ਉਨ੍ਹਾਂ ਵਲੋਂ ਕੀਤੀ ਜਾਵੇਗੀ।
Last Updated : Feb 3, 2023, 8:21 PM IST