ਸਿਟੀ ਬਿਊਟੀਫੁੱਲ ’ਚ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ - Weather Update
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12416817-690-12416817-1625924354300.jpg)
ਚੰਡੀਗੜ੍ਹ: ਉੱਤਰ ਭਾਰਤ ਵਿੱਚ ਇਸ ਸਮੇਂ ਗਰਮੀ ਨੇ ਲੋਕਾਂ ਦੀ ਜਾਨ ਕੱਢੀ ਹੋਈ ਹੈ। ਉਥੇ ਹੀ ਜੇਕਰ ਸਿਟੀ ਬਿਊਟੀਫੁੱਲ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ’ਚ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉਥੇ ਹੀ ਪਾਰਾ ਵੀ 3 ਤੋਂ 4 ਡਿਗਰੀ ਹੇਠਾਂ ਡਿੱਗਾ ਹੈ।